ਸਚਖੋਜੁ ਅਕੈਡਮੀ ਵਲੋਂ ਗੁਰਮਤ ਐਸ.ਐਮ.ਐਸ ਦੀ ਦੇ ਕਈ ਗਰੁੱਪ ਚੱਲ ਰਹੇ ਨੇ ਜਿਨ੍ਹਾਂ ਵਿਚੋਂ ਇੱਕ ਹੈ ਗੁਰਮਤ ਟਕਸਾਲ ਐਸ.ਐਮ.ਐਸ ਗਰੁੱਪ, ਜਿਸ ਨਾਲ ਨਾਲ ਤੁਸੀਂ ਹੇਠ ਲਿਖੇ ਤਰੀਕੇ ਰਾਹੀਂ ਜੁੜ ਸਕਦੇ ਹੋ ।
ਇਹ ਸੇਵਾ ਸਿਰਫ ਭਾਰਤ ਵਿੱਚ ਹੀ ਉਪਲਬਧ ਹੈ ।
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
No comments:
Post a Comment
Note: Only a member of this blog may post a comment.